ਮੈਂ ਓਹ ਸਮਾਂ ਕਦੇ ਨਹੀਂ ਭੁੱਲ ਸਕਦਾ - ਗੁਲਜ਼ਾਰੀ ਮੂਣਕ । ਸਿਆਸਤ ਵੱਲ ਆਉਣਾ ਕਿੰਨਾ ਕੂ ਸਹੀ ਫ਼ੈਸਲਾ ਸੀ । Interview

Поделиться
HTML-код
  • Опубликовано: 9 сен 2024
  • ਮੈਂ ਓਹ ਸਮਾਂ ਕਦੇ ਨਹੀਂ ਭੁੱਲ ਸਕਦਾ - ਗੁਲਜ਼ਾਰੀ ਮੂਣਕ । ਸਿਆਸਤ ਵੱਲ ਆਉਣਾ ਕਿੰਨਾ ਕੂ ਸਹੀ ਫ਼ੈਸਲਾ ਸੀ | Interview | Kabaddi
    Interview with Kabaddi Player Gulzar Singh Moonak
    Host Dharma Haryau
    Rang Punjab De
    Dharma Haryau
    9876155179
    Facebook page
    www.facebook.c...
    Instagram
    www.instagram....

Комментарии • 19

  • @Makhan-r1j
    @Makhan-r1j Месяц назад +3

    ❤ ਕਬੱਡੀ ਦੀ ਬੇਹਤਰੀ ਲਈ ਬਹੁਤ ਜ਼ਿਆਦਾ ਵਧੀਆ ਵਿਚਾਰ ਸਾਂਝੇ ਕੀਤੇ ਨੇ ਗੂਲਜਾਰੀ ਮੂਣਕ ਨੇ ❤

  • @Makhan-r1j
    @Makhan-r1j Месяц назад +1

    ❤ ਮੂਣਕ ਗੁਲਜ਼ਾਰੀ ਦਾ ਤੇ ਬਿੱਟੂ ਦੁਗਾਲ ਦਾ ਆਪਸੀ ਰਿਸ਼ਤਾ ਬਹੁਤ ਜ਼ਿਆਦਾ ਵਧੀਆ ਸੀ ਹੈ ਤੇ ਰਹੇ ਗਾ ਦੋਨਾਂ ਦੀ ਕਬੱਡੀ ਖੇਡ ਵਿੱਚ ਪੂਰਾ ਰੁੱਕਾ ਸੀ ਬਿੱਟੂ ਦੁਗਾਲ ਦੇ ਜੱਫੇ ਗੂਲਜਾਰੀ ਮੂਣਕ ਦੀਆਂ ਰੇਡਾ ਦੇਖਣ ਵਾਲੀਆਂ ਹੁੰਦੀਆਂ ਸਨ ❤

  • @JoginderSingh-i3q
    @JoginderSingh-i3q Месяц назад +3

    ਸਿਕੰਦਰ ਭੋਮਾ ਜ਼ਿਲ੍ਹਾ ਗੁਰਦਾਸਪੁਰ ਦੀ ਇੰਟਰਵਿਊ ਕਰੋ ਕਬੱਡੀ ਖਿਡਾਰੀ Legend player

  • @chamkaur_sher_gill
    @chamkaur_sher_gill Месяц назад +1

    Sat Sri akll veer ji 🎉🎉🎉🎉🎉🎉❤❤❤❤❤❤❤❤

  • @brarvollyball5761
    @brarvollyball5761 Месяц назад

    Miss you bittu dugal 😢😢

  • @jagsirsingh8894
    @jagsirsingh8894 Месяц назад +2

    Bahut he taknikal reder legend kabaddi player ਗੁਲਜ਼ਾਰ y

  • @gagandeepsharma2959
    @gagandeepsharma2959 Месяц назад +3

    Legend ❤

  • @BalwinderSingh-eh8sn
    @BalwinderSingh-eh8sn Месяц назад +5

    ਬਾਦਲਾਂ ਦਾ ਚਮਚਾ ਬਣਨ ਤੋਂ ਬਾਅਦ,,ਤੇਰੇ ਪ੍ਰਤੀ ਲੋਕਾਂ ਦਾ ਪਿਆਰ ਘੱਟ ਗਿਆ,ਸਿਰਫ ਲੋਕ ਤੈਨੂੰ ਸਪੋਰਟਸਮੈਨ ਹੋਣ ਕਰਕੇ ਪਿਆਰ ਕਰਦੇ ਸੀ ਨਾਕਿ ਰਾਜਨੀਤੀ ਕਰਕੇ

    • @unboxingwalaasmr4057
      @unboxingwalaasmr4057 Месяц назад +3

      ਬਾਈ ਜੀ ਬਾਦਲਾਂ ਦੀ ਬਹੁਤ ਦੇਣ ਆ ਗੁਲਜ਼ਾਰੀ ਬਾਈ ਬਾਦਲਾਂ ਨੇ ਬਾਈ ਦਾ ਟੈਲੇਂਟ ਦੇਖ ਕੇ ਬਾਈ ਨੂੰ ਕਬੱਡੀ ਵਰਲਡ ਕੱਪ ਖੜਾਇਆ ਤੇ ਗੁਲਜ਼ਾਰੀ ਬਾਈ ਗਰੀਬੀ ਚੋ ਨਿਕਲ ਸਕਿਆ ਨਹੀਂ ਪਹਿਲਾ ਬਾਈ ਹੁਣੀ ਬਹੁਤ ਗਰੀਬ ਸੀ ਸਾਡਾ ਅੱਖੀਂ ਦੇਖਿਆ ਹਾਲ ਹੈ

  • @kulvirsingh3851
    @kulvirsingh3851 Месяц назад +3

    Morhi morhi ve gulzari bhedan dur gaian jado commentary wala khinda si Bai suad aunda si

  • @karanbaraich2300
    @karanbaraich2300 Месяц назад +1

    Bahut vadia interview

  • @GurmeetSingh-np9pw
    @GurmeetSingh-np9pw Месяц назад +1

    ਧੰਨਵਾਦ ਵੀਰ, ਗੁਰਮੀਤ ਬਰਾੜ ਕੁੰਡਲ

  • @karanbaraich2300
    @karanbaraich2300 Месяц назад +2

    Gulzari att

  • @kulvirsingh3851
    @kulvirsingh3851 Месяц назад +2

    Gulzari and jogi ghaga de bahut geme dekhi Baja khana nu jagtar dhanola ne jafa laya main lave dekhia

  • @AmanSingh-eg3fn
    @AmanSingh-eg3fn Месяц назад +2

    Jaj moonak di interview karo

  • @KalaSingh-sp4cg
    @KalaSingh-sp4cg Месяц назад

    jaj moonak

  • @user-fz2ml1pr1d
    @user-fz2ml1pr1d Месяц назад

    ❤❤❤

  • @inderjeetgillinder2090
    @inderjeetgillinder2090 Месяц назад +1

    Diet plan v pucha karo ji